in ,

Don’t look 2 song lyrics | karan aujla |

Don't look 2 song lyrics
Don't look 2 song lyrics

Lyrics of Don’t Look 2

Don’t look 2 song lyrics

Don't look 2 song lyrics
Don’t look 2 song lyrics

First vesre

ਸਾਡੇ ਆਡਰਾਂ ਤੋ ਬਾਡਰਾਂ ਨੂੰ

ਥੰਮਾਂ ਨਾਲੇ ਗਾਡਰਾਂ ਨੂੰ

ਇੱਕ ਵਾਰੀ ਸੋਹਣੀਏ ਸੁਨੇਹੇ ਲੱਗਦੇ

ਦਸ ਦਸ ਸਾਲ ਜਿਹੜੇ ਕੱਟਕੇ ਆਏ ਆ ਕੁੜੇ

ਉਹਨਾਂ ਨੂੰ ਸਵਾਦ ਵੀ ਆ ਬੇਹੇ ਲੱਗਦੇ

ਸ਼ੱਕ ਨਾ ਕਰੀਂ ਨੀ,ਪੱਕ ਠੱਕ ਨਾ ਕਰੀਂ ਨੀ

ਹੋਜੂ ਮਿੱਤਰਾਂ ਨਾ ਪਿਆਰ ਉੱਤੇ ਅੱਖ ਨਾ ਕਰੀਂ ਨੀ

ਗੁੰਦਮਾ ਸਰੀਰ ਗੁੰਦੀ ਗੁੱਤ ਗੋਰੀਏ

ਕੱਚ ਦਾ ਏ ਦਿਲ ਜਾਊ ਟੁੱਟ ਗੋਰੀਏ

ਓ ਸਿਰੇ ਦੇਆਂ ਵੈਲੀਆਂ ਚ ਜੱਟ ਮੈਨ ਮੇਨ

ਸਾਡੀ ਨਿਭਣੀ ਕਿੱਥੋ ਆ ਤੂੰ ਅਮਰੀਕਾ ਮੈ ਲਾਦੇਨ

ਜਿਵੇ ਟੁੱਟੀ ਹੋਈ ਆ ਸੱਤ, ਓਵੇਂ ਟੁੱਟੇ ਹੋਏਆ ਜੱਟ

ਜਿਵੇਂ ਸੜਿਆ ਮਕਾਨ, ਓਵੇਂ ਸੜਦਾ ਜਹਾਨ

ਜਿਵੇਂ ਤੂੰ ਆ ਕਵਾਰੀ , ਓਵੇਂ ਮੈਂ ਆ ਸ਼ਿਕਾਰੀ

ਜਿਵੇ ਪਹਿਲਾਂ ਸੀ ਉਹਨਾਂ ਦੀ, ਓਵੇਂ ਹੁਣ ਮੇਰੀ ਬਾਰੀ

ਜਿਵੇ ਜ਼ਖਮ ਮਲਮ, ਜਿਵੇ ਕਾਗਜ਼ ਕਲਮ

ਓਵੇਂ ਰਹਿਣ ਕਿੱਥੇ ਦਿੰਦੀ ਇਹੇ ਦੁਨੀਆਦਾਰੀ

First Hook

ਓ ਕੀਦੇ ਨਾ ਕਰੇਂਗੀ ਦੁੱਖ ਸੁੱਖ ਗੋਰੀਏ ਨੀ

ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ ਗੋਰੀਏ

ਪਾਣੀ ਦਾ ਘੜਾ ਮੈ ਜਾਣਾਂ ਮੁੱਕ ਗੋਰੀਏ

ਨੀ ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ ਗੋਰੀਏ

Second verse

ਓ ਬਾਬੇ ਦੀਆ ਮਹਿਰ,ਕਰਾਂ ਪਿਆਰਾਂ ਦੀ ਨਾ ਕੇਅਰ

ਜੱਟ ਪਾਣੀ ਵਿੱਚ ਸਾਰਕ ਆ ਤੇ ਜੰਗਲ ਚ ਸ਼ੇਰ

ਜੱਟ ਟੀਸੀ ਆਲ਼ਾ ਬੇਰ, ਹੱਥ ਨੋਟਾਂ ਦੇ ਬਰੀਫਕੇਸ

ਨਿੱਤ ਦੇ ਪੁਲਿਸ ਕੇਸ, ਨਿੱਤ ਦੇ ਪੁਲਿਸ ਕੇਸ

ਇਰਾਨ ਤੋਂ ਮਿਲਾਨ ,ਸਾਡਾ ਚੱਲਦਾ ਸਮਾਂਨ

ਤੇਰਾ ਹੋਜੂ ਨੁਕਸਾਨ, ਨੀ ਤੂੰ ਕੱਲ੍ਹ ਦੀ ਰਕਾਨ

ਮਾੜੇ ਬੜੇ ਲੇਖ, ਅੱਗ ਦੂਰੋਂ ਦੂਰੋਂ ਸੇਕ

ਤੂੰ ਵੋਰਨਿੰਗ ਦਿੰਨਾਂ ,ਮੌਤ ਨੇੜੇ ਤੋਂ ਨਾ ਦੇਖ

ਹੋ ਗੁੱਟ ਉਤੇ ਡੇਡ ਲੱਖ, ਪੈਰਾਂ ਵਿੱਚ ਫੇਰ ਲੱਖ

ਓ ਗੱਡੀ ਆ ਕਰੋੜਾਂ ਵਿੱਚ ਜੀਦੇ ਉੱਤੇ ਤੇਰੀ ਅੱਖ

ਓ ਸ਼ੇਰਾਂ ਨੂੰ ਨਾ ਕੀਲੇ ਕਦੇ ਬੀਨ ਜੱਟੀਏ

ਲਾਈਫ ਮੇਰੀ ਮੂਵੀ,ਭੈੜਾ ਸੀਨ ਜੱਟੀਏ

Second Hook

ਓ ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ ਨੀ

ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ ਗੋਰੀਏ

ਲਾਈਫ ਚ ਸਪੌਟ ਸਾਰੇ ਬੁੱਕ ਗੋਰੀਏ ਨੀ

ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ ਗੋਰੀਏ

Third verse

ਓ ਤੇਰੇ ਪਿੱਛੇ ਛੱਡੂੰ ਕਿਵੇ ਦੱਸ ਥਾਟੀ ਬੋਰ ਨੂੰ

ਬੇਬੀ ਆਈ ਲਾਈਕ ਯੂ ਨੀ ਜਾਕੇ ਆਖੀ ਹੋਰ ਨੂੰ

ਯਾਰੀਆਂ ਦੇ ਪਿੱਛੇ ਜਹਿੜੇ ਯਾਰਾਂ ਦੇ ਸਰੀਰ ਤੇ ਨੇ

ਤੈਨੂੰ ਕੁਝ ਲੱਭਣਾ ਨੀ ਟੱਕਾਂ ਦੀ ਟਕੋਰ ਨੂੰ

ਓ ਖਤਰਾ ਤੈਨੂੰ ਵੀ ਕੁੱੜੇ ਰਹਿਣ ਲੱਗੂਗਾ

ਆਉਖਾ ਤੈਨੂੰ ਦੁੱਖ ਬਾਹਲ਼ਾ ਸਹਿਣ ਲੱਗੂਗਾ

ਦੇਖੀ ਤੂੰ ਧਿਆਨ ਨਾਲ ਜੱਟ ਜਦੋ ਮਰਨਾ ਨੀ

ਓਸ ਦਿਨ ਚੰਨ ਨੂੰ ਗਿ੍ਹਣ ਲੱਗੂਗਾ

ਓ ਤੇਰੇ ਹੋਰ ਮੇਰੇ ਹੋਰ ਲੈਨ ਜੱਟੀਏ

ਕਿੰਨੇਆਂ ਦੇਸ਼ਾਂ ਚੋ ਜੱਟ ਬੈਨ ਜੱਟੀਏ

ਜੀਦੇ ਕੋਲ਼ੋਂ ਸੜਦੀਏ ਸਾਰੀ ਦੁਨੀਆਂ

ਸਾਰੇ ਉਹਨੂੰ ਔਜਲਾ ਹੀ ਕਹਿਣ ਜੱਟੀਏ

Third Hook

ਹੋ ਜਵੇਗੀ ਰਾਖ ਫੁੱਕ ਫੁੱਕ ਗੋਰੀਏ ਨੀ

ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ ਗੋਰੀਏ

ਖੌਰੇ ਕਿਹੜਾ ਲਵੇ ਕਦੋਂ ਡੁੱਕ ਗੋਰੀਏ ਨੀ

ਹੋਜੂ ਵੈਲੀ ਨਾਲ ਪਿਆਰ ਡੋਂਟ ਲੁੱਕ

Last verse

ਤੂੰ ਯਾਰ ਤੇ ਮਰੇਂ , ਮੈ ਹਥਿਆਰ ਤੇ ਮਰਦਾਂ

ਤੂੰ ਕਾਰ ਤੇ ਮਰੇਂ ਤੇ ਮੈ ਵਪਾਰ ਤੇ ਮਰਦਾਂ

ਤੂੰ ਡੇਂਟ ਕਰਨਾ, ਮੈ ਥੋੜਾ ਲੇਟ ਕਰਨਾਂ

ਨੀ ਤੈਨੂੰ ਮੌਤ ਤੋਂ ਬਾਦ ਮਿਲੂੰਗਾ ਜੇ ਵੇਟ ਕਰਨਾ

ਕਦੇ ਇੰਨ ਕਦੇ ਬਾਹਰ, ਕਦੇ ਦੁੱਖ ਕਦੇ ਸੁੱਖੀ

ਕਦੇ ਮੁਹਰੇ ਕਰਾਂ ਦੁਹਰੇ, ਕਦੇ ਜਾਵਾਂ ਮੈਵੀ ਲੁੱਕੀ

ਅਸੀ ਕਰਦੇ ਕਰਾਇਮ, ਸਾਡਾ ਮਾੜਾ ਚੱਲੇ ਟਾਇਮ

ਦੱਸਾਂ ਜ਼ਿੰਦਗੀ ਮੇਰੀ ਮੈ ਤੈਨੂੰ ਕਰ ਕਰ

Information about song

This song is written by a Well know punjabi artist named Karan Aujla. Don’t look 2 is the most awaited and hyped song in music industry.

Lyrics of arjan dhillon world Wide song

World wide 

Soul circle

The Disconnection of the Soul Circle: A Natural and Inevitable Process

UNBOTHERED NAVAAN SANDHU LYRICS

UNBOTHERED NAVAAN SANDHU LYRICS