in , , ,

UNBOTHERED NAVAAN SANDHU LYRICS

UNBOTHERED NAVAAN SANDHU LYRICS
UNBOTHERED NAVAAN SANDHU LYRICS

             UNBOTHERED

LYRICS

UNBOTHERED NAVAAN SANDHU LYRICS
UNBOTHERED NAVAAN SANDHU LYRICS

Starting verse

ਕੋਈ ਸੋਚ ਵਿੱਚ ਕਿੰਕ ਨਾ, ਬਾਹਾਂ ਫੁੱਲ ਇੰਕ ਨਾਲ

ਵਾਨਾ ਬੀ ਕੋਈ ਯਾਰ ਨੀਓ ,ਵਾਅਦੇ ਲਿੱਪ ਸਿੰਕ ਨਾਲ

ਆਵੇ ਖੋਪੜੀ ਚ ਬੈਡ ਵਾਈਬ ਨਾ ,ਲਾਕੇ ਹਾਏ ਕਰੀਦੀਆ ਸੋਹਣੀਏ

Hook line

ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ

**ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ**

“ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ”

Second verse

ਰਹਿੰਦੀ ਸ਼ੇਡ ਲਾਲ ਅੱਖ ਤੇ ਨੀ ਸੂਈ ਤੇਰੀ ਸ਼ੱਕ ਤੇ

ਗੁੱਸਾ ਰੱਖੇਂ ਚੱਤੋ ਪਹਿਰ ਮਾਉਨਟੇਨ ਜਹੇ ਨੱਕ ਤੇ

ਫੇਥ ਮੇਰਾ ਰੱਬ ਤੇ ਨੀ ਤੇਰਾ ਤੇਰੇ ਜੱਟ ਤੇ

ਹੋ ਡਰਨੇ ਦੀ ਲੋੜ ਨੀਓ ਮਾਝਾ ਸਾਰਾ ਪੱਖ ਤੇ

ਹੋ ਗਏ ਨੇ ਕੱਖਦੇ ਨੀ ਰੱਖ ਦਿੱਤੇ ਗੱਡ ਕੇ

ਨੀਤਾਂ ਦੇ ਸੀ ਖੋਟੇ ਹੁਣ ਖੜਦੇ ਨੇ ਟੱਡਕੇ

ਵੇਖ ਮੁੂਹੋ ਕੱਢਕੇ ਨੀ ਖੜੂ ਕਿਹੜਾ ਪੱਬ ਤੇ ਨੀ

ਸਿਰ ਭਾਰ ਸੁੱਟਦਾ ਏ ਲਾਈਆ ਜਿਹੜਾ ਡੱਬ ਤੇ

ਹੋ ਚੜਦੇ ਤੋਂ ਆਏ ਤਾਂਹੀ ਲਹਿੰਦੇ ਨੀਓ ਸੋਹਣੀਏ

ਡਿੱਚਰਾਂ ਸਵਿੱਚਰਾਂ ਚ ਬਹਿੰਦੇ ਨੀਓ ਸੋਹਣੀਏ

ਚੱਲੀ ਹੋਵੇ ਜਦੋਂ ਅਨਬੌਦਰ ਰਹੀਦਾ

ਤਾਂਹੀ ਛੇਤੀ ਕਿਤੇ ਕਿਸੇ ਨਾਲ ਖਹਿੰਦੇ ਨੀਓ ਸੋਹਣੀਏ

ਲਾਇਆ ਕਿਕਸ ਤੇ ਮਿਲੀ ਐ ਨੀ ਲੋਕੀ ਕਹਿਣ ਸਿਲੀ ਐ

ਯਾਰ ਜਮਦੂਤ ਪੂਰੇ ਸੀਨ ਪੂਰੀ ਕਿਲੀ ਐ ਨੀ

ਪੈਪਰੌਨੀ ਟਾਕੋ ਨਾਲ ਵਿੰਗਜ਼ ਗਰਿਲੀ ਐ ਨੀ

ਜੋ ਜੋ ਮੂਹੋਂ ਕੱਢਿਆ ਸੀ ਹੱਥੀਂ ਕੀਤਾ ਫਿੱਲੀ ਐ

ਟੱਚ ਡਾਉਨ ਕੈਨੇਡਾ ਮੈਂ ਹੋਣਾ ਸੈਪਟੰਬਰ ਨੂੰ

ਕਸਰ ਨੀ ਸ਼ੱਡਣੀ ਮੈ ਸ਼ੋਆਂ ਤੋ ਤਬਾਹੀ ਚ

ਅੱਜ ਕੱਲ ਕਲਾਕਾਰ ਲਿਖਤਾਂ ਤੋਂ ਹਾਉਲੇ ਆ ਨੀ

ਸਿੱਧੀ ਗੱਲ ਆਖਾਂ ਕੋਈ ਗੋਲ ਨਾ ਗੁਲਾਈ ਚ

ਪੋਟੈਂਸ਼ਿਅਲ ਜਹਿਰ ਐ ਅਸੈਨਸ਼ੀਅਲ ਵੈਰ ਐ

ਮੁੰਡਾ ਵਾਜ ਯੰਗਾ ਦੀ ਤੇ ਲਿੱਖਤਾਂ ਤੋਂ ਕਹਿਰ ਐ

ਜੰਨਤ ਦੀ ਸੈਰ ਤੇਰੀ ਦਿਲ ਮੇਰਾ ਸਹਿਰ ਐ ਨੀ

ਸਾਡੀ ਕਾਲ਼ੀ ਜ਼ਿੰਦਗੀ ਚ ਤੇਰੇ ਨਾ ਦੁਪਹਿਰ ਐ

ਪਾਉੜ ਖਾਣ ਗਿੱਝਗੇ ਨਾ ਸੁਲਾ ਮਾਰੀ ਜੂਸਲੀ

ਸਟਿੱਲ ਸਟਰੌਗ ਕੈਸੀ ਲੈਗਸੀ ਆ ਮੂਸ ਦੀ

ਲੋਰਨ ਦੇ ਵਾਗੂੰ ਬਸ ਮੈਰਾਥੌਨ ਯਾਰੀ ਰੱਖੀ

ਬੌਡੀ ਭਾਵੇ ਸ਼ੱੜਦੀ ਆ ਸ਼ਾਪ ਨਹੀਓ ਲੂਸ ਦੀ

ਲੋਅ ਕੀ ਡਰੈਕੋ ਅਨ ਲੋੜ ਨੀ ਸਟੰਟ ਦੀ

ਕੈਟਾਲੌਗ ਚੈੱਕ ਕਰੀ ਲੋੜ ਨੀ ਗਰੰਟ ਦੀ

ਦੁਨੀਆਂ ਏ ਚੰਟ ਤਾਂਹੀ ਬਦਲੇ ਤੁਰੰਤ ਨੀ

ਗੱਭਰੂ ਨੇ ਵੀਰ ਖੱਟੇ ਯਾਰੀ ਚ ਕਲੰਕ ਨੀ

ਹੋ ਵਖਤ ਦੀ ਮਾਰ ਪੈਜਵੇ ਹੋਕੇ ਨਾਲ ਜਰੀ ਦੀਆ ਸੋਹਣੀਏ

Hook line

ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ

**ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ**

“ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ”

Last verse

ਜੇ ਕੌਮ ਸਾਡੀ ਪਿੰਜਰੇ ਤਾਂ ਚਾਬੀ ਕਿੱਸ ਹੱਥਯਾ

ਡਰਦਾ ਨੀ ਬੋਲਦਾ ਉਹ ਜੀਦੇ ਸਿਰ ਸ਼ੱਤਯਾ

ਧਰਨੇ ਆ ਖਾਲੀ ਮੈਨੂੰ ਗੈਰਤ ਤੇ ਸ਼ੱਕਯਾ ਨੀ

ਦਾਰੂ ਮਿਲੇ ਸਸਤੀ ਤਾ ਰੈਲੀਆਂ ਚ ਕੱਠਯਾ

ਸੂਰਮੇ ਤਾਂ ਹੈਗੇ ਜਹਿੜੇ ਲੜਦੇ ਆ ਲੱਖ ਨਾ (ਨਾਲ)

ਬੰਦੀ ਕੀਤੇ ਹੋਏ ਆ ਬਸ ਗੁੰਡਿਆਂ ਤੇ ਡੱਕ ਨਾ

ਜਿਨੂੰ ਸੱਤਾਹ ਮਿਲੇ ਆਕੇ ਧੜਿਆਂ ਚ ਵੰਡਦਾ ਏ

ਸਾਨੂੰ ਰਾਜਾ ਚਾਹੀਦਾ ਜੋ ਦੇਖੇ ਇੱਕ ਅੱਖ ਨਾ (ਨਾਲ)

ਪਰਿੰਸ ਨੀ ਬਲੈਕ ਏਥੇ ਮੀਡਿਆ ਵਕਾਊ ਆ 

ਯਾਦ ਨਵੇ ਸਾਲ ਕੁਰਬਾਨੀਆਂ ਭੁਲਾਊ ਆ

ਪੜਦੇ ਚ ਹੋਕੇ ਸਬ ਡੱਡੀ ਮੱਛੀ ਚੁੱਕਦੇ ਆ

ਉਝੱ ਦੁਨੀਆਂ ਲਈ ਕਿਰਦਾਰ ਬੜੇ ਸਾਊ ਆ

ਜੀ ਫੋਰਨ ਚ ਬਹਿਕੇ ਗੱਲਾਂ ਮਾਰਨੀਆਂ ਸੌਖੀਆਂ

ਹਿੱਕਾਂ ਵੱਲ ਆਉਣ ਜਦੇ ਝੱਲਣੀਆਂ ਔਖੀਆਂ

ਆਪਣੇ ਤਾਂ ਬਾਲ ਬੱਚੀ ਸੇਫ ਕਰੀ ਬੈਠੇ

ਪੁੱਛੋ ਉਹਨਾਂ ਨੂੰ ਗਵਾਈਆਂ ਜਿਨ੍ਹਾਂ ਮਾਵਾਂ, ਪੁੱਤ, ਪੋਤਿਆਂ

ਦੇਸ਼ ਵੰਡਤੇ ਗਦਾਰਿਆਂ ਨੇ ਬੋਡ ਸਿਰ ਚੁੱਕ ਕੇ

ਮਰੇ ਨਾ ਪੰਜਾਬੀ ਭਾਵੇ ਵੇਖੋ ਗਲ਼ ਘੁੱਟ ਕੇ

ਬੰਦ ਕਰੋ ਲਾ ਲਾ ਬੈਠ ਕੇ ਟਵੀੱਟਰਾਂ ਤੇ

ਮੁੜੋ ਯਾਂ ਪੰਜਾਬ ਫੇਰ ਜੁਲੇ ਬੋਰੇ ਚੁੱਕ ਕੇ

ਨਾਹਰਾ ਹੋਉਗਾ ਇਕ ਓਦੋ ਗੱਲ ਵੀ ਅਲੱਗ ਹੋਊ

ਮੱਥਾ ਸਿੱਧਾ ਸੈੰਟਰ ਨਾ (ਨਾਲ) ਹਰ ਪਾਸੇ ਪੱਗ ਹੋਊ

ਬੋਲੋ ਮੈਨੂੰ ਮੰਦਾ ਜਾਂ ਤਾ ਕਰਲੋ ਵਿਚਾਰ

ਨਹੀ ਤਾਂ ਮਰੂਗੀ ਜਵਾਨੀ ਰੋਜ ਮੂਹਾਂ ਵਿੱਚ ਝੱਗ ਲੈਕੇ

ਹੋ ਚੰਗਾ ਇਨਸਾਨ ਬਣ ਜਾ ਇਹ ਟਰਾਈ ਕਰੀਦੀਆ ਸੋਹਣੀਏ

Hook line

ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ

**ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ**

“ਵੈਰੀ ਮਰਨੇ ਨੂੰ ਥਾਂ ਲੱਭਦੇ, ਅਸੀ ਬਾਏ ਕਰੀਦੀਆ ਸੋਹਣੀਏ”

 

More info :- This song is picked up from Navaan Sandhu ‘s latest music album named Naveezy

Lyrics to read :- world wide, Don’t look 2 

 

 

Don't look 2 song lyrics

Don’t look 2 song lyrics | karan aujla |

10 Sustainable Living Hacks That Will Save the Planet