Boss type
Starting verse
ਹੋ ਮੰਗਦੇ ਆ ਫੇਵਰ ਉਹ ਮਿੱਤਰਾਂ ਤੋਂ ਮਿੱਠੀਏ
ਨੀ ਚੱਲਦੀ ਪਨੀਰੀ ਨਵੀਂ ਸ਼ਿੱਤਰਾਂ ਤੋਂ ਮਿੱਠੀਏ
ਬੌਸ ਟਾਇਪ ਗੱਲ ਬਾਤ ਵੈਰੀ ਨੂੰ ਝੜਾਈਏ ਤਾਪ
ਪੁੰਨ ਪੁੰਨ ਖੱਟਲੇ ਤੇ ਪਾਪ ਟਾਲ਼ਤੇ ਨੀ
Starting hook
ਕੰਮ ਯੱਟ ਦੇ ਹੁੰਦੇ ਆ ਇੱਕੋ
*ਕੰਮ ਯੱਟ ਦੇ ਹੁੰਦੇ ਆ ਇੱਕੋ ਫੋਨ ਕਾਲ ਤੇ
* ਕੰਮ ਯੱਟ ਦੇ ਹੁੰਦੇ ਆ ਇੱਕੋ
*ਕੰਮ ਯੱਟ ਦੇ ਹੁੰਦੇ ਆ ਇੱਕੋ ਫੋਨ ਕਾਲ ਤੇ
First verse
ਟੀਨਾ ਆਲੇ ਸ਼ੈੱਡ ਥੱਲੇ ਗੱਡੀਆਂ ਖਲਾਰਿਆਂ ਨੇ
ਹੁਣੇ ਸ਼ਹਿਰੋਂ ਆਏ ਫੇਰ ਜਾਣ ਲਈ ਤਿਆਰੀਆਂ ਨੇ
ਨਾਲ ਸਿਕਿਉਰਿਟੀ ਆ ਯਾਰ ਪਰਾਏਓਰਟੀ ਆ
ਟੋਟਲ ਅਥੋਰਿਟੀ ਆ ਬਾਪੂ ਕੋਲ ਜੱਟੀਏ ਨੀ
ਮਾਪਿਆਂ ਨੂੰ ਪਹਿਲ ਤੇਰੀ ਬੁੱਕਲ ਦਾ ਵੈਲ
ਆਲੇ ਫੜਲੈ ਮਵੈਲ (ਮੋਬਾਈਲ ) ਮੇਰਾ ਫੋਲ ਜੱਟੀਏ ਨੀ
Second verse
ਜਾਈਏ ਚਾਅ ਨਾ ਅੰਬਰਸਰ ਸ਼ਹੀਦਾਂ ਅੱਗੇ ਝੁੱਕਦੇ ਆਂ
ਕੰਮ ਕਾਰ ਹੁੰਦੇ ਰਹਿਣੇ ਉੱਥੇ ਪੱਕਾ ਰੁੱਕਦੇ ਆਂ
ਥੋੜੀ ਅੱਖ ਦੀ ਆ ਘੂਰ ਥੋੜਾ ਓਦਾਂ ਅਸੀ ਸੰਗਦੇਆਂ
ਸਦਾ ਸਰਬੱਤ ਦਾ ਭਲਾ ਈ ਸਦਾ ਮੰਗਦੇ ਆਂ
ਸਦਾ ਸਰਬੱਤ ਦਾ ਭਲਾ ਈ ਸਦਾ ਮੰਗਦੇ ਆਂ
ਮਾਪਿਆਂ ਦੀ ਚੜਦੀ ਕਲਾ ਈ ਪੁੱਤ ਮੰਗਦੇ
Third verse
ਨੀ ਤੂੰ ਘੁੰਮਦੀ ਕਨੈਡਾ (ਕੈਨੇਡਾ) ਲੈਕੇ ਕਜ਼ਨ ਬਿੱਲੋ ਨੀ
ਗਿਣੇ ਕੈਲੋਰੀਜ਼ ਉਡਾਈ ਜਾਂਵੇ ਵਜ਼ਨ ਬਿੱਲੋ ਨੀ
ਫੁੱਲ ਚਰਚਾ ਤੇਰੀ ਬੌਡੀ ਸ਼ੇਪਯਾ ਰਕਾਨੇ
ਲੱਗੇ ਸੌਫਟ ਜਿਓ ਵੌਲਨੱਟੀ ਕੇਕਯਾ ਰਕਾਨੇ
ਅਸੀ ਮਾਤਾ ਹੱਥਾਂ ਦੇ ਫ਼ੁਲਕੇ ਨੀ ਖਾਂਦੇ ਗਿਣਕੇ
ਉਹ ਲਾਹ ਲਾਹ ਕੇ ਰੱਖਦੀ ਚੰਗੇਰ ਵਿੱਚ ਚਿਣਕੇ
ਤੇ ਹੱਡਾਂ ਦੇ ਆਂ ਖੁੱਲੇ ਅਸੀਂ ਭਾਰ ਕਦੇ ਤੋਲਿਆ ਨੀ
ਡੌਲਿਆਂ ਤੇ ਮਾਣਯਾ ਜ਼ਮੀਰ ਕਦੇ ਡੋਲ੍ਹਿਆ ਨੀ
ਬਾਕੀ ਸੱਜਣ ਸੁਨੱਖੇ ਆਉਦੇ ਜੀਪਾਂ ਉੱਤੇ ਸ਼ੂਕਦੇ ਨੀ
Third hook
ਅਸਲੇ ਤੇ ਨੋਟ ਲਾਈਏ ਨਸ਼ੇ ਤੇ ਨੀ ਫੂਕਦੇ ਨੀ
ਅਸਲੇ ਤੇ ਨੋਟ ਲਾਈਏ ਨਸ਼ੇ ਤੇ ਨੀ ਫੂਕਦੇ ਨੀ
ਸ਼ੌਕਾਂ ਤੇ ਰੁਪਈਏ ਲਾਈਏ ਨਸ਼ੇ ਤੇ ਨੀ ਫੂਕਦੇ
Last verse
ਸਾਡਾ ਤਾਜ ਚ ਦੋਹਰੇ ਕੌਫੀਆਂ ਮੰਗਾਂ ਲੀਆਂ ਨੀ
ਲੌਜ ਵਿੱਚ ਘੁੱਮਦੇ ਆ ਲੋਈਆਂ ਲੈਕੇ ਕਾਲੀਆਂ ਨੀ
ਤੇ ਗੱਪ ਸ਼ੱਪ ਮਾਰਦਿਆਂ ਟੈਮ ਕਦੇ ਵੇਖਿਆ ਨੀ
ਕੈਸ਼ ਕਾਂਉੰਟਰਾਂ ਦੇ ਉੱਤੇ ਲੇਖੇ ਆ
ਕੁੜਤੇ ਪਜਾਮੇ ਪਿਉਰ ਕੌਟਨ ਰਕਾਨੇ
ਨਾਲ ਜੁੱਤੀਆਂ ਮੰਗਾਈਆਂ ਇੰਪੋਟਡ ਰਕਾਨੇ
ਗੁੱਟ ਘੜੀਆਂ ਨਾ ਮੰਗੇ ਹੋਏਆ
ਨੇਫਿਆਂ ਨਾ ਟੰਗੇ ਹੋਏਆ ਸੰਦ ਜੱਟੀਏ
ਫੁੱਲ ਸੂਤਰਯਾ ਬਿਜ਼ਨਸ ਕੋਲ ਬਹਿਕੇ ਦੱਸ ਕੀ ਆ ਮੰਗ ਜੱਟੀਏ
ਓ ਮਸਲਾਂ ਤੇ ਹੁਸਨਯਾ ਬੌਡੀ ਆ ਸ਼ਿੰਗਾਰੀ
ਮੋਟਰਾਂ ਤੇ ਪੂਲਯਾ ਦੁਪਿਹਰੇ ਲਾਉਂਦੇ ਤਾਰੀ
ਸ਼ਾਮ ਜਹੀ ਨੂੰ ਯੂਥ ਸਾਰਾ ਮਿਲੇਗਾ ਗਰਾਉਡ ਚ ਤੇ
ਸੀਜ਼ਨ ਚ ਸ਼ਾਉਕ ਨਾਲ ਹੁੰਦੀ ਖੇਤੀ ਬਾੜੀ
ਕਹਿੰਦੇ ਕੀ ਇਨਕਮ ਝੋਨਾ ਕਣਕ ਤੇ ਮੱਕੀ ਯਾਂ ਕਮਾਦ ਦੱਸ ਦਈਏ
Last hook
ਜੇ ਕੋਈ ਪੁੱਛੇ ਐਡਰੈਸ
ਪੁੱਛੇ ਐਡਰੈਸ ਤਾਂ ਪੰਜਾਬ ਦੱਸ ਦਈਏ
ਜੇ ਕੋਈ ਪੁੱਛੇ ਐਡਰੈਸ
ਪੁੱਛੇ ਐਡਰੈਸ ਤਾਂ ਪੰਜਾਬ ਦੱਸ ਦਈਏ
ਜੇ ਕੋਈ ਪੁੱਛੇ ਐਡਰੈਸ
ਪੁੱਛੇ ਐਡਰੈਸ ਤਾਂ ਰੂਪੋਆਲੀ ਦੱਸ ਦਈਏ
Info :- Boss type is a latest Song by kahlon from his debut EP Mid Fielder. This song is prod. By mxrci
Other song lyrics :- UNBOTHERED navaan sandhu