Kalaastar song lyrics yo yo honey singh
KALAASTAR Song Lyrics
Hook
ਲੈਜਾਂ ਲੈਜਾਂ ਤੈਨੂੰ ਸੱਤ ਸਮੁੰਦਰੋਂ ਪਾਰ
ਤੋਹਫ਼ੇ ਵਿੱਚ ਦੇਕੇ ਹਾਰ, ਤੈਨੂੰ ਖੂਬ ਕਰਾਂ ਮੈਂ ਪਿਆਰ
ਬਿੱਲੋ ਬੱਤੀਆਂ ਬੁਝਾਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ
ਤੈਨੂੰ ਉਡੀਕੇ ਮੇਰੀ ਕਾਰ , ਤੂੰ ਨਜ਼ਰ ਮੇਰੇ ਤੇ ਮਾਰ
ਬਿੱਲੋ ਅੱਖੀਆਂ ਮਿਲਾ ਕੇ
First verse
ਵਿਗੜਿਆ ਜੱਟ ਫੇਰ ਅੜੀ ਉੱਤੇ ਆਇਆ ਕੁੜੇ
ਜੇਲ੍ਹ ਵਿੱਚੋਂ ਸਿੱਧਾ ਤੇਰੇ ਘਰ ਵੱਲ ਆਇਆ
ਤੁਰਨ ਲੱਗੇ ਮੈਂ ਤੈਨੂੰ ਕੌਲ ਕਰਤੀ
ਤੂੰ ਮੈਨੂੰ ਫੇਰ ਨਾ ਕਹੀ ਮੈਨੂੰ ਤੈਨੂੰ ਦੱਸ ਕੇ ਨੀ ਆਇਆ
ਤਾਰੇ ਤੋੜੂੰ ਜੁਗਨੂੰ ਫੜਜੂੰ, ਦਿਲ ਤੇਰੇ ਵਿੱਚ ਐਦਾਂ ਵੜ ਜੂੰ
ਨਾਲ ਮੈਂ ਖੜ੍ਹਜੂੰ ਬਣ ਕੇ ਤੇਰਾ ਯਾਰ
Hook
ਲੈਜਾਂ ਲੈਜਾਂ ਲੈਜਾਂ ਤੈਨੂੰ ਸੱਤ ਸਮੁੰਦਰੋਂ ਪਾਰ
ਤੋਹਫ਼ੇ ਵਿੱਚ ਦੇਕੇ ਹਾਰ, ਤੈਨੂੰ ਖੂਬ ਕਰਾਂ ਮੈਂ ਪਿਆਰ
ਬਿੱਲੋ ਬੱਤੀਆਂ ਬੁਝਾਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ
ਤੈਨੂੰ ਉਡੀਕੇ ਮੇਰੀ ਕਾਰ , ਤੂੰ ਨਜ਼ਰ ਮੇਰੇ ਤੇ ਮਾਰ
ਬਿੱਲੋ ਅੱਖੀਆਂ ਮਿਲਾ ਕੇ
Second verse
ਝੂਠ ਬੋਲਕੇ ਆਜਾ ਤੂੰ ਹੱਬੀ ਨੂੰ ਮੇਰੇ ਲਈ
ਬੜੇ ਦਿਨਾਂ ਤੋਂ ਸਾਭ ਰੱਖੀ ਮੈਂ ਝਾਂਜਰ ਤੇਰੇ ਲਈ
ਦੱਬ ਲਉਗਾ ਕਿੱਥੇ ਮੈਨੂੰ ਕਿਸੇ ਦਾ ਪਿਉ
ਜੱਟ ਖੰਗਣ ਨੀ ਦਿੰਦਾ ਪੈੱਗ ਮਾਰਕੇ ਦੋ
ਏਨੇ ਚ ਚੱਕ ਕੇ ਫਰਾਰ ਮੈ ਹੋ ਜਾਉਂ
ਆਉ ਜਿੰਨੇ ਚ ਪੀ ਸੀ ਆਰ ਬੱਤੇ ਕਰਕੇ ਬਲੋਅ
ਤੇਰੀ ਡਿਨਰ ਡੇਟ ਨੂੰ ਭੰਗ ਮੈਂ ਕਰ ਦਉਂ
ਖਸਮ ਤੇਰੇ ਨੂੰ ਤੰਗ ਮੈਂ ਕਰ ਦਉਂ
ਜੰਗ ਮੈਂ ਕਰ ਦਉਂ ਚੱਕ ਕੇ ਕੁੜੇ ਹਥਿਆਰ
Hook
ਲੈਜਾਂ ਲੈਜਾਂ ਤੈਨੂੰ ਸੱਤ ਸਮੁੰਦਰੋਂ ਪਾਰ
ਤੋਹਫ਼ੇ ਵਿੱਚ ਦੇਕੇ ਹਾਰ, ਤੈਨੂੰ ਖੂਬ ਕਰਾਂ ਮੈਂ ਪਿਆਰ
ਬਿੱਲੋ ਬੱਤੀਆਂ ਬੁਝਾਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ
ਤੈਨੂੰ ਉਡੀਕੇ ਮੇਰੀ ਕਾਰ , ਤੂੰ ਨਜ਼ਰ ਮੇਰੇ ਤੇ ਮਾਰ
ਬਿੱਲੋ ਅੱਖੀਆਂ ਮਿਲਾ ਕੇ
Third verse
ਮੈਥੋਂ ਪਹਿਲਾਂ ਜੱਗ ਤੇ ਆਸ਼ਿੱਕ ਹੋਏ ਹੋਣੇ ਨੇ
ਪਰ ਮੇਰੇ ਜਿੰਨੇ ਪਾਗਲ ਕਿੱਥੇ ਹੋਏ ਹੋਣੇ ਨੇ
ਪੈਸਾ ਦੇਕੇ ਤੇਰਾ ਨੀ ਮੈਂ ਖਹਿੜਾ ਛੁਡਵਾ ਦਉਂ
ਸ਼ੇਖਾਂ ਤੋਂ ਵੀ ਵੱਧ ਤੈਨੂੰ ਐਸ਼ ਕਰਾ ਦਉਂ
ਖੋਲ੍ਹ ਕੇ ਤੂੰ ਬਾਰੀ ਖੱਬੀ ਸੀਟ ਉੱਤੇ ਬਹਿ ਜਾ
ਰਾਤੋਂ ਰਾਤ ਤੇਰਾ ਨੀ ਮੁਲਕ ਛਡਾ ਦਉਂ
ਇੰਡੋ ਬੜਾ ਕਮਾਲਯਾ ਬੱਲੀਏ
ਗਿੱਲ ਰੋਨੀ ਵੀ ਨਾਲ ਨੇ ਬੱਲੀਏ
ਢਾਲ ਨੇ ਬੱਲੀਏ ਯੋ ਯੋ ਦੇ ਨਾ ਯਾਰ
Hook
ਲੈਜਾਂ ਲੈਜਾਂ ਤੈਨੂੰ ਸੱਤ ਸਮੁੰਦਰੋਂ ਪਾਰ
ਤੋਹਫ਼ੇ ਵਿੱਚ ਦੇਕੇ ਹਾਰ, ਤੈਨੂੰ ਖੂਬ ਕਰਾਂ ਮੈਂ ਪਿਆਰ
ਬਿੱਲੋ ਬੱਤੀਆਂ ਬੁਝਾਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ
ਤੈਨੂੰ ਉਡੀਕੇ ਮੇਰੀ ਕਾਰ , ਤੂੰ ਨਜ਼ਰ ਮੇਰੇ ਤੇ ਮਾਰ
ਬਿੱਲੋ ਅੱਖੀਆਂ ਮਿਲਾ ਕੇ
Info :- This song is Sequel part of song desi Kalakaar . The song Kalaastar is knows as come back of yoyo honey singh after nine years and now this song break most of records.
Want to read more lyrics :- Jatt Vailly
👆🏻Kalaastar song lyrics👆🏻