Jatt vailly
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
ਆਹ ਰਿਸਕੀ ਜਹੇ ਨਾ ਭੇਜਿਆ ਕਰ ਤੂੰ ਟੈਕਸਟ ਬਿੱਲੋ
ਤੇਰੇ ਜਹੀ ਨੱਢੀ ਤੇ ਨਵੀ ਗੱਡੀ ਤੇ ਹੋਣਾ ਫਲੈਕਸ ਬਿੱਲੋ
ਸਾਨੂੰ ਦੇਖ ਦੇਖ ਕੇ ਮੱਚਦੀ ਆ ਮੇਰੀ ਐਕਸ ਬਿੱਲੋ
ਕਾਲੀ ਗਾਨੀ ਅੱਖ ਮਸਤਾਨੀ ਕਰਾਉਂਦੀ ਕਾਰਾ ਨੀ
ਤੇਰੇ ਕਰਕੇ
ਹੋ ਜੱਟ ਵੈਲੀ ਜੱਟ ਵੈਲੀ
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
ਚੱਲੇ ਏਰੀਏ ਚ ਨਾ ਬਿੱਲੋ ਭਰਦਾ ਗਵਾਹੀ
ਰਾਤੋ ਰਾਤ ਨੀਓ ਹੋਣੀ ਸਾਡੀ ਆ ਚੜ੍ਹਾਈ
ਅੱਖ ਤੇਰੀ ਕਰੇ ਸਾਡੇ ਉੱਤੇ ਕਾਰਵਾਈ
ਪੱਟਦੀ ਆ ਥੂੜਾਂ ਡਾਬੋਵਾਲੀ ਤੋ ਮੰਗਾਈ
ਹੋ ਪੇਚੇ ਪੈਦੇ ਗੱਭਰੂ ਖਹਿੰਦੇ ਲਾਵੀ ਨਾ ਲਾਰਾ ਨੀ
ਤੇਰੇ ਕਰਕੇ
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
ਕਿਸੇ ਦੀ ਸੁਣਦਾ ਨਹੀ ਤੇਰਾ ਕਰੇ ਰਿਗਾਡ ਬਿੱਲੋ
ਆਹ ਚੈੱਕ ਕਰ ਡਾਉਲਾ ਨੀ ਜਿੱਮ ਲਾਉਦਾ ਹਾਡ ਬਿੱਲੋ
ਹੱਕਾ ਅਡਾ ਖੱੜਦੇ ਜੱਥੇ ਆ ਅੜਦੇ ਚੰਨੀ ਦੇ ਯਾਰ ਬਿੱਲੋ
ਕੱਬਾ ਬਾਹਲਾ ਦੁਸਾਂਝਾਂ ਵਾਲਾ ਲਾਈਂ ਦੁਬਾਰਾ ਨੀ
ਤੇਰੇ ਕਰਕੇ
ਹੋ ਜੱਟ ਵੈਲੀ ਜੱਟ ਵੈਲੀ
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਹੋ ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਹੋ ਪਿੰਡ ਵੈਰ ਪਵਾ ਲਿਆ ਸਾਰਾ ਨੀ ਤੇਰੇ ਕਰਕੇ
Info :- The song Jatt Vailly is a latest song of Diljit Dosanjh from his latest album ghost. This song is written by Channi Nattan.
Want more lyrics :- UNBOTHERED, BOSS TYPE