Ghost Song lyrics -Diljit Dosanjh

                    Ghost

Ghost Song Lyrics
                    Ghost song lyrics

ਹਾਉਸਫੁੱਲ ਵਿੱਕਦੇ ਆ ਸ਼ੋਅ

ਡਾਉਨ ਟਾਉਨ ਲੱਗੇ ਬਿੱਲ ਬੋਡ

ਬੈਕ ਡੋਰ ਖੜੀ ਕਾਲੀ ਗੋਸਟ (Ghost)

ਦੇਖ ਲੈ ਉਡਾਉਂਦੇ ਮੁੰਡੇ ਹੋਸ਼

ਰੈਕਡ ਲੇਬਲ ਲੱਗੇ ਆ ਲਾਈਨਾ ਚ

ਗੱਲ ਬਾਤ ਹੁੰਦੀ ਐ ਸੈਨਾਂ (ਸਾਈਨਾਂ) ਚ

ਯਾਰ ਡਾਈਵ ਕਰਦੇ ਆ ਫੇਮਾਂ ਚ

ਮੈਕ (ਮਾਈਕ) ਸਾਡੇ ਆਉਂਦੇ ਵੈਨਾ ਚ

ਹਾਈਵੇ ਕਰਦੇ ਆ ਬੋਰ

ਬੈਕਯਾਡ ਲੱਗੇ ਲੇਕ ਸ਼ੋਅਰ (lake Shore)

ਹਾਉਸਫੁੱਲ ਵਿੱਕਦੇ ਆ ਸ਼ੋਅ

ਡਾਉਨ ਟਾਉਨ ਲੱਗੇ ਬਿੱਲ ਬੋਡ

ਬੈਕ ਡੋਰ ਖੜੀ ਕਾਲੀ ਗੋਸਟ

ਦੇਖ ਲੈ ਉਡਾਉਂਦੇ ਮੁੰਡੇ ਹੋਸ਼

ਵੈਰੀ ਓ ਬਣੇ ਅੱਪ ਡਾਉਨ ਨੇ

ਲਿੰਕਸ ਸਾਰੇ ਇੰਟਰਸਟੇਟ (Interstate)

ਕੋਲੈਬਸ ਮੇਰੀ ਕਰਦੇ ਆ ਵੇਟ

ਗੌਡੈਮ ਤੂੰ ਪੁੱਸ਼ਦੀਏਂ ਡੇਟ

ਹੈੱਡ ਡਾਉਨ ਕਰਾਵੇ ਕਰੌਸਬੋਅ

ਔਲਦੋ (although) ਨੇ ਰੱਖੇ ਲੌਗ ਨੋਜ਼

ਸਪੀਡ ਬੋਟ ਕਰੇ ਮਾਇੰਡ ਬਲੋ

ਹੋਵਾ ਜਦੋ ਲੋਅ ਆਈ ਕੀਪ ਇੱਟ ਐਨ ਕਲੋਜ਼

ਜਾਈਏ ਜਿੱਥੇ ਓਥੇ ਵਿੱਕੇ (Vacation)

ਮਿਲੀਜ਼ ਚ ਖਰਚੇ ਮਿਲੀ ਚ ਪੇਅ

ਯਾਟ (yacht) ਸਾਡੀ ਲਗਦੀ ਆ ਬੇਅ

ਯਾਰੀ ਸਾਡੀ ਆਉਂਦੀ ਵੰਨ ਵੇਅ (one way)

ਪਿੰਡ ਘੋੜੀਆਂ ਤੇ ਐਥੇ ਲੈਮਬੋ

ਬਸ ਯਾਰ ਕੱਠੀ ਕਰਦੇ ਆ ਡੋਅ

ਹਾਉਸਫੁੱਲ ਵਿੱਕਦੇ ਆ ਸ਼ੋਅ

ਡਾਉਨ ਟਾਉਨ ਲੱਗੇ ਬਿੱਲ ਬੋਡ

ਬੈਕ ਡੋਰ ਖੜੀ ਕਾਲੀ ਗੋਸਟ

ਦੇਖ ਲੈ ਉਡਾਉਂਦੇ ਮੁੰਡੇ ਹੋਸ਼

ਫੌਲੋ ਕਰੇ ਐਲੇ ਪੀਡੀ (L.A.P.D)

ਯਾਰ ਤਾਂ ਮੂਵ ਕਰਦੇ ਆ ਫਰੀਲੀ (freely)

ਵਿੰਡੋਜ਼ ਡਾਉਨ ਮਾਹੌਲ ਆ ਬਰੀਜ਼ੀ

ਕਰਦਾ ਨਾ ਲਾਈਕ ਸਰਕਲ ਮੈ ਚੀਜ਼ੀ

ਬ੍ਰਿਸਬੇਨ ਕਦੇ ਮੌਸਕੋ

ਆਮ ਫੁੱਲਾ ਵਿੱਦਾ ਹੋਜ਼ ਐੰਡ ਰੋਜ਼

ਐਨੀਮੀਜ਼ ਕਰਦੇ ਆ ਸਮੋਕ

ਬੈਲੇਅਰ ਕਰੂਜ਼ ਕੇ ਗੋਜ਼, ਬੈਲੇ ਕਰੂਜ਼ ਕੇ ਗੋਜ਼

ਬੈਲੇ ਕਰੂਜ਼ ਕੇ ਗੋਜ਼

Info :- This song Is picked from latest album (Ghost) of Diljit Dosanjh .

This song ghost is produced by Thiara jxtt as well as ghost song is written by jassa jxtt .

Other songs from this album to read :- Jatt Vailly

Leave a Reply

Your email address will not be published.