Life War Song Lyrics
Life War ( Mid Fielder)
ਜੱਟਾਂ ਦੇ ਪੁੱਤ ਸਹਿੰਦੇ ਆ ਘਰਾਂ ਤੋਂ ਖਾਲੀ ਮੋੜੇ ਨਾ ਦਰਾਂ ਤੋਂ
ਭਾਵੇ ਵੈਰੀ ਭਾਵੇ ਆਜੇ ਕੋਈ ਫਕੀਰ ਨੀ
ਝੰਗ ਵੇਖੇ ਆ ਬਥੇਰੇ ਪਰ ਕੰਨ ਨੀ ਪੜਾਏ
ਨਾ ਹੀ ਸਹਿਬਾ ਕੋਲੋਂ ਟੁੱਟੇ ਸਾਡੇ ਤੀਰ ਨੀ
ਫੋਰ ਬਾਏ ਫੋਰ ਔਫ ਰੋਡਿੰਗ ਤੇ ਜ਼ੋਰ
ਫੋਰ ਬਾਏ ਫੋਰ ਔਫ ਰੋਡਿੰਗ ਤੇ ਜ਼ੋਰ
ਲਿੱਖੇ ਬੰਪਰਾਂ ਤੇ ਗੋਤਯਾ ਤੇ ਲੋਰ ਵਿੱਚ ਭੌਰ
ਐਨਕਾਂ ਨੇ ਕਾਲਿਆ ਸਲੇਰੇ ਸਾਡੇ ਰੰਗ ਨੀ
ਮਿੱਤਰਾਂ ਦੀ ਜ਼ਿੰਦਗੀ
ਓ ਜਿੰਦਗੀ ਰਕਾਨੇ ਜਿਵੇ ਜੰਗ ਨੀ
ਮਿੱਤਰਾਂ ਦੀ ਜ਼ਿੰਦਗੀ
ਓ ਜਿੰਦਗੀ ਰਕਾਨੇ ਜਿੱਦਾਂ ਜੰਗ ਨੀ
ਮਿੱਤਰਾਂ ਦੀ ਜ਼ਿੰਦਗੀ
ਹੌ ਵਿੰਨ੍ਹਿਆ ਸਰੀਰ ਇੰਕ ਭਰੀ ਹੋਈ ਐ
ਟੈਟੂਆਂ ਨਾ ਮੀਨਾਕਾਰੀ ਕਰੀ ਹੋਈ ਐ
ਓ ਸ਼ਾਂਗਿਆ ਸਰੀਰ ਇੰਕ ਭਰੀ ਹੋਈ ਐ
ਟੈਟੂਆਂ ਨਾ ਮੀਨਾਕਾਰੀ ਕਰੀ ਹੋਈ ਐ
ਛਾਤੀ ਤੇ ਲਿਖਾਇਆ ਜੀ ਆਇਆਂ ਨੂੰ ਅਸੀ
ਜਿੱਤਣਾਂਯਾ ਜੱਗ ਜਿੱਦ ਫੜੀ ਹੋਈ ਐ
ਨਿਰਭਉ ਨਿਰਵੈਰ ਦੋਵੇਂ ਗੁੱਟਾਂ ਤੇ ਲਿੱਖਾਇਆ
ਉੱਤੋਂ ਆਸਰ ਇੰਪੋਟਡਯਾ ਨੇਫੇ ਤੇ ਸਜਾਇਆ
ਪਿੰਡੇ ਵਿੱਚੋਂ ਭਾਫ ਉੱਡੇ ਮਾਰੇ ਜਦੋਂ ਡੰਡ ਨੀ
ਮਿੱਤਰਾਂ ਦੀ ਜ਼ਿੰਦਗੀ
ਓ ਜਿੰਦਗੀ ਰਕਾਨੇ ਜਿਵੇ ਜੰਗ ਨੀ
ਮਿੱਤਰਾਂ ਦੀ ਜ਼ਿੰਦਗੀ
ਓ ਜਿੰਦਗੀ ਰਕਾਨੇ ਜਿੱਦਾਂ ਜੰਗ ਨੀ
ਮਿੱਤਰਾਂ ਦੀ ਜ਼ਿੰਦਗੀ
ਡਿਗਰੀਆਂ ਕੰਧ ਉੱਤੇ ਪੜ੍ਹੇ ਲਿਖੇ ਰੱਜਕੇ ਨੀ
ਫਤਿਹ ਦਾ ਜਵਾਬ ਦਈਏ ਆਲਵੇਜ਼
ਫਤਿਹ ਦਾ ਜਵਾਬ ਦਈਏ ਆਲਵੇਜ਼ ਗੱਜਕੇ
ਓ ਬੱਕੀਆਂ ਨਾ ਬੰਨ੍ਹ ਕੇ ਪਰਾਂਦੇ ਘੁੰਮਦੇ ਨੀ
ਲੱਗੇ ਨਜ਼ਰ ਨਾ ਮਾਪੇ ਸਾਡੇ ਮੱਥੇ ਚੁੰਮਦੇ ਨੀ
ਇਕ ਝਗੜਾ ਪੈਲੀ ਦਾ ਚੱਲੇ ਜੱਦੀ ਜੱਟੀਏ ਨੀ
ਇੱਕ ਖਾਲਸਾ ਕਾਲਜ ਬਣੀ ਸ਼ੱਬੀ ਜੱਟੀਏ ਨੀ
ਅਸੀ ਲੜਦੇ ਨੀ ਸਾਡੇ ਨਾਲ ਪੈੰਦੀ ਆ ਲੜਾਈ
ਮਿਲੀ ਗੁੜਤੀ ਮਝੈਲਾਂ ਨੂੰ ਆ ਕੱਬੀ ਜੱਟੀਏ ਨੀ
ਕਰਦੇ ਆ ਕਿਰਤ ਤੇ ਸ਼ਕਦੇ ਆ ਵੰਡ ਨੀ
ਮਿੱਤਰਾਂ ਦੀ ਜਿੰਦਗੀ
ਓ ਜਿੰਦਗੀ ਰਕਾਨੇ ਜਿਵੇ ਜੰਗ ਨੀ
ਮਿੱਤਰਾਂ ਦੀ ਜਿੰਦਗੀ
ਓ ਜਿੰਦਗੀ ਰਕਾਨੇ ਜਿੱਦਾ ਜੰਗ ਨੀ
ਮਿੱਤਰਾਂ ਦੀ ਜਿੰਦਗੀ
ਓ ਜਿੰਦਗੀ ਰਕਾਨੇ ਜਿਵੇ ਜੰਗ ਨੀ
ਮਿੱਤਰਾਂ ਦੀ ਜਿੰਦਗੀ
Info about song :- This song is picked up Kahlon ‘s Latest debut EP Mid Fielder which is prod by mxrci
Want read other master pieces by kahlon :- Boss Type