in , ,

7 Most Funny Punjabi Jokes

punjabi-funny-jokes

Particularly on a bus, train, or other transportation, you will notice a depressed person seated in front of you. Whereas he can be sad for any XYZ reason. As well as that someday you can also be in his place. Because life has its ups and downs. But don’t worry; we’re giving you the top 7 most funny Punjabi jokes that will make you bring a smile to your face and we’ll keep giving you these kinds of jokes in the future.

1. ਇੱਕ ਵਾਰ ਇੱਕ ਦਰਜੀ ਬੱਸ ਵਿੱਚ ਬੈਠ ਗਿਆ | ਓਨੁ ਫੋਨ ਆਇਆ | ਦਰਜੀ ਨੇ ਫੋਨ ਚੁਕਿਆ ਅਤੇ ਕਹਿੰਦਾ “ਤੂੰ ਬਾਂਹ ਕੱਟ ਕੇ ਰੱਖ, ਗਲਾ ਮੈ ਆਕੇ ਕੱਟੂਗਾ ” ਏਨੀ ਗੱਲ ਸੁਣਦੇ ਹੀ ਸਾਰੀ ਬੱਸ ਖਾਲੀ ਹੋ ਗਈ |

(Since a tailor once sat on a bus. His phone ranged. He picked it up and said, “You cut the arm, I will cut the neck.” (Hearing this, the entire bus became empty.)

2. ਮੁੰਡਾ ਆਪਣੇ ਬਾਪੂ ਨੂੰ ਕਹਿੰਦਾ – “ਮੈਂ ਵਿਆਹ ਨਹੀਂ ਕਰਾਉਣਾ, ਮੈਨੂੰ ਕੁੜੀਆਂ ਤੋਂ ਬਹੁਤ ਡਰ ਲਗਦਾ ਹੈ ” ਬਾਪੂ ਕਹਿੰਦਾ – ” ਕਰਾਲਾ ਪੁੱਤ – ਬਾਅਦ ਵਿੱਚ ਸਿਰਫ ਇੱਕ ਕੁੜੀ ਤੋਂ ਡਰ ਲੱਗੂ ”

(The boy says to his father, “I will not get married as I am very afraid of girls.” The father says, “Don’t worry after marriage. You will have fear of only one girl. “)

Jokes Related To Daily Life:-

3. ਮੁੰਡਾ ਬਾਪੂ ਨੂੰ ਕਹਿੰਦਾ – ” ਡੈਡੀ ਕਾਰ ਦੀ ਚਾਬੀ ਦਿਯੋ, ਮੈਂ ਕਾਲਜ ਜਾਣਾ |” ਬਾਪੂ ਕਹਿੰਦਾ ਕਾਰ ਦੀ ਕਿਉਂ ? ਮੁੰਡਾ ਕਹਿੰਦਾ ” ਜੇ 10 ਲੱਖ ਦੀ ਗੱਡੀ ਤੇ ਜਾਊਗਾ ਤਾ ਟੋਰ ਬਣੂ “| ਬਾਪੂ ੧੦ ਰੁਪਏ ਫੜਾ ਕੇ ਕਹਿੰਦਾ – “30 ਲੱਖ ਦੀ ਬੱਸ ਤੇ ਜਾਏਗਾ ਤਾ ਜ਼ਿਆਦਾ ਟੋਰ ਬਣੂ ”

(Son asked from his father for the car key. I am going to college.” The father replied, “Why the car? The boy says that if he goes in a car worth 10 lakh RS, everyone will respect him. Savage father handed him 10 rupees and remarked, “He will earn more respect if he rides on a bus worth 30 lakh RS.”)

4. ਘਰਵਾਲੀ ਆਪਣੇ ਪਤੀ ਨੂੰ ਕਹਿੰਦੀ – “ਤੁਸੀ ਕੱਲ ਗਵਾਂਢਣ ਨਾਲ ਫਿਲਮ ਦੇਖਣ ਗਏ ਸੀ ?” ਕਹਿੰਦਾ – “ਹਾਂ ਯਾਰ ਅੱਜ ਕੱਲ ਕੋਈ ਪਰਿਵਾਰਿਕ ਫਿਲਮ ਬਣਦੀ ਹੀ ਨਹੀਂ ”

(Did you watch a movie with your neighbours yesterday, the wife asks her husband? He said, ” since there are no movies being released nowadays which we can watch with our closed ones or family.”)

5. ਜੋਮੈਟੋ ਵਾਲਾ ਮੁੰਡਾ ਬੈਂਕ ਵਿੱਚ ਗਿਆ | ਬੈਂਕ ਵਾਲੇ ਕਹਿੰਦੇ – “ਲੰਚ ਟਾਈਮ  ਹੈ, ਬਾਅਦ ਵਿੱਚ ਆਈ ” ਮੁੰਡਾ ਕਹਿੰਦਾ ਤੁਹਾਡਾ ਲੰਚ ਹੀ ਲੈਕੇ ਆਇਆ

(The Zomato youngster visited a bank. Bankers claim, “Lunchtime has come. Arrive later “. The zomato boy responded, “i brought your food”)

6. ਸਾਡੇ ਜਮਾਨੇ ਵਿੱਚ ਐਨਕ ਵਾਲੇ ਜਵਾਕ ਨੂੰ ਪੜ੍ਹਾਈ ਵਿੱਚ ਤੇਜ ਮਨਦੇ ਹੁੰਦੇ ਸੀ | ਲੇਕਿਨ ਹੁਣ ਫੋਨ ਕਰਕੇ ਇਨ੍ਹਾਂ ਦੀ ਹੁਣ ਉਹ ਇੱਜਤ ਨਹੀਂ ਰਹੀ |

(Clearly in old days, a boy wearing spectacles was considered brilliant in school. Alternatively, since the development of the smartphone, they no longer have that respect.)

7. ਇਕ ਦੋ ਸਾਲ ਹੋਰ ਦੇਖਣਾ, ਜੇ ਕੋਈ ਕੁੜੀ ਫਸ ਗਈ ਤਾ ਠੀਕ ਹੈ, ਨਹੀਂ ਤਾ ਸਰਕਾਰੀ ਨੌਕਰੀ ਦੀ ਤਿਆਰੀ ਸ਼ੁਰੂ ਕਰਦਾ |

(Another couple of years to see, if a girl gets into a relationship with me, then it is fine. Otherwise, I will start preparing for the government job.)

You may also love to read – Best Way To Sleep Ft Neend Jot 

hilarious-falls-ever

Most Hilarious Falls In India

top-5-web-series

Top 5 Web Series You Must See In Your Life